ਮੈਂ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਇਕ ਅਦਾਰੇ ਵਿਚ ਸਰਕਾਰੀ ਨੌਕਰੀ ਕਰਦਾ ਹਾਂ। ਦਫਤਰ ਦੇ GM ਵੱਲੋਂ ਮੈਨੂੰ?
"ਮੈਂ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਇਕ ਅਦਾਰੇ ਵਿਚ ਸਰਕਾਰੀ ਨੌਕਰੀ ਕਰਦਾ ਹਾਂ। ਦਫਤਰ ਦੇ GM ਵੱਲੋਂ ਮੈਨੂੰ ਦਿਮਾਗੀ ਤੌਰ ਤੇ ਹਰਾਸਮੈਂਟ ਕੀਤਾ ਜਾ ਰਿਹਾ ਹੈ। ਮੇਰੇ ਨਾਲ ਮਿਸ ਬੇਹੈਵ ਕੀਤਾ ਜਾਂਦਾ ਹੈ। ਕਿਸੇ ਦੂਜੇ ਨਾਲ ਸੰਬਧਤ ਕੰਮ ਧੱਕੇ ਨਾਲ ਮੇਰੇ ਤੋ ਲਿਆ ਜਾਂਦਾ ਹੈ ਤੇ ਮੈਨੂੰ ਓੰਨਾ ਦੇ ਕੰਮ ਕਾਰਨ ਮੈਨੂੰ ਉੱਚਾ ਨੀਵਾ ਬੋਲਿਆ ਜਾਂਦਾ। ਆਪਣੇ ਨਿੱਜੀ ਕੰਮ ਮੇਰੇ ਤੋ ਲਏ ਜਾਂਦੇ ਹਨ। ਜਨਰਲ ਮੈਨੇਜਰ ਵੱਲੋਂ ਦਫ਼ਤਰ ਵਿਚ ਕੁਝ ਕਰਮਚਾਰੀਆਂ ਨੂੰ ਵੇਹਲਾ ਰੱਖਿਆ ਹੋਇਆ। How can i file a harrasment case against my office incharge (General Manager)?"
विस्तृत वैधानिक विश्लेषण एवं कानूनी प्रक्रिया
1. Legal Position & Summary
I would suggest you to firstly issue notice to him with a copy to higher officials. if he does not mehd his ways then to file a harassment case seeking व्यादेश (Injunction / स्टे) and compensation for mental & physical harassment..
2. Applicable Legal Framework
- Governed under the provisions of Applicable Central/State Statutes and relevant procedural rules.
- Rights and remedies should be exercised in strict accordance with statutory limitation periods and jurisdictional guidelines.
3. Recommended Next Steps
1. Preserve all documentary evidence, transaction records, receipts, and correspondence.
2. Ensure any legal reply, formal notice, or application is vetted by an अधिवक्ता / वकील practicing before the competent forum.
3. If unresolved amicably, pursue statutory relief through the appropriate judicial or regulatory authority.
सक्रिय कानूनी नोटिस, पुलिस शिकायत या कोर्ट विवाद का सामना कर रहे हैं? हमारे अधिवक्ता भारत भर में मुकदमों में ग्राहकों का प्रतिनिधित्व करते हैं।